ਮੇਰੀ ਜਿੰਦਗੀ ਸੱਚਾਈ
ਸੰਤਾਂ ਕਹਾਣੀ ਦੱਸ ਰਿਹਾ ਹਾਂ ਮੈ ਕੱਝ ਸਮਾ ਪਹਿਲਾਂ ਭਰਤੀ ਦੀ ਤਿਆਰੀ ਕਰ ਰਿਹਾ ਸਾਂ ਇ ਕੁੰਜ 7 ਸਾਲ ਪਹਿਲਾ ਦੀ ਗੱਲ ਹੈ ਮੈ 12 ਵੀ ਤੋ ਬਾਦ ਭਰਤੀ ਦੀ ਤਿਆਰੀ ਕਰ ਰਿਹਾ ਸਾ । ਤਾ ਮੈ ਪੱਟੀ ਕੈਂਪ ਚ ਗਿਆ ੳਥੇ ਮੈਂ ਇਕ ਮਹੀਨਾ ਰਹਿਆ ਔਰ ਭਰਤੀ ਵਸਤੈ ਦੌੜ ਲੋਦਾ ਰਿਹਾ ਔਰ ਮ ਭਰਤੀ ਲਾਇਕ ਦੋੜ ਕਰ ਲਈ । ਫਿਰ ਇਕ ਭਰਤੀ ਆ ਗੱਈ ਜੋ ਕੀ ਰਾਮਗੜ ਸੀ ਮੈ ਭਰਤੀ ਦੇਖਣ ਗਿਆ ਪਰ ਊਸ ਭਰਤੀ ਚ ਮੇਰੇ ਕੋਲ ਰਲੇਸ਼ਨ ਸਰਟੀਫਿਕੇਟ ਨਾ ਹੋਨ ਕਰਾਕੇ ਵਾਪਸ ਔਣਾ ਪਿਆਂ ਤੇ ਭਰਤੀ ਨਹੀਂ ਦੇਖ ਸਕਿਆ ਫਿਰ ਮੈ ਉਸ ਕੈਂਪ ਚ ਵਾਪਸ ਆ ਗਿਆ ੳਰ ਮੇਰੇ ਪਿਤਾ ਜੀ ਨੇ ਰਲੇਸ਼ਨ ਸਰਟੀਫਿਕੇਟ ਆਪਲਈ ਕਰ ਦਿਤਾ ਉਸ ਨੂੰ ਇਕ ਮਹੀਨੇ ਦਾ ਸਮਾ ਲੱਗਣਾ ਸੀ । ਫਿਰ ਕੈਂਪ ਚ ਇਕ ਸਕਿਉਰਟੀਗਾਰਡ ਦਾ ਕੋਰਸ ਆਗਿਆ ਮੈ ਅਪਲਾਈ ਕਰ ਦਿੱਤਾ ਫਿਰ ਉਸ ਕੋਰਸ ਨੂੰ ਕਰਨ ਵਸਤੈ ਲੁਧਿਆਨਾ ਪੇਜ ਦਿੱਤਾ ਗਿਆ। ਫਿਰ ਆਸੀ ੳ ਕੋਰਸ ਕਰਨ ਲੱਗੇ ਫਿਰ ਸਾਡੇ ਸਿਨੀਅਰ ਉਹਨਾਂ ਨੇ ਸਨੂ ਕਿਹਾ ਕੀ ਤੁਸੀਂ ਫੈਕਟਰੀਆ ਚ ਕਮ ਕਰੋ ਜਾ ਕੰਮ ਲੱਭ ਅੳ ਆ ਸੀ ਕੰਮ ਲਬ ਲਿਅ ਮੈਂ ਅਪਣੀ ਜਿੰਦਗੀ ਵਿਚ ਪਹਿਲੀ ਵਰ ਕਮ ਕਿੱਤਾ। ਉਸ ਕਮ ਤੋਂ ਮੇਨੂੰ ਜੋ ਕਮਾਈ ਹੋਈ ਉਸ ਤੋਂ ਮੇਨੂੰ ਬਹੁਤ ਖੁਸ਼ੀ ਹੋਈ । ਫਿਰ ਆਸੀ ਆਪਣਾਂ ਕੋਰਸ ਪੂੂਰਾ ਕਰ ਲਿਆ ਵਾਪਸ ਆਗਏ । ਫਿਰ ਇਕ ਮਹੀਨਾ ਮੈਂ ਅਪ ਘਰ ਰਿਹਾ ਪਰ ਮੈਂ ਆਪਣੀ ਕਸਰਤ ਉਸ ਤਰ੍ਹਾਂ ਹੀ ਕਰਦਾ ਰਿਹਾ ਜਿਸ ਤਰ੍ਹਾਂ ਮੈਂ ...