ਮੇਰੀ ਜਿੰਦਗੀ ਸੱਚਾਈ

            ਸੰਤਾਂ ਕਹਾਣੀ ਦੱਸ ਰਿਹਾ ਹਾਂ



ਮੈ ਕੱਝ ਸਮਾ ਪਹਿਲਾਂ ਭਰਤੀ ਦੀ ਤਿਆਰੀ ਕਰ ਰਿਹਾ ਸਾਂ ਇ ਕੁੰਜ 7 ਸਾਲ ਪਹਿਲਾ ਦੀ ਗੱਲ ਹੈ ਮੈ 12 ਵੀ ਤੋ ਬਾਦ ਭਰਤੀ ਦੀ ਤਿਆਰੀ ਕਰ ਰਿਹਾ ਸਾ । ਤਾ ਮੈ ਪੱਟੀ ਕੈਂਪ ਚ ਗਿਆ ੳਥੇ ਮੈਂ ਇਕ ਮਹੀਨਾ ਰਹਿਆ ਔਰ ਭਰਤੀ ਵਸਤੈ ਦੌੜ ਲੋਦਾ ਰਿਹਾ ਔਰ ਮ


ਭਰਤੀ ਲਾਇਕ ਦੋੜ ਕਰ ਲਈ । ਫਿਰ ਇਕ ਭਰਤੀ ਆ ਗੱਈ ਜੋ ਕੀ ਰਾਮਗੜ ਸੀ ਮੈ ਭਰਤੀ ਦੇਖਣ ਗਿਆ ਪਰ ਊਸ ਭਰਤੀ ਚ ਮੇਰੇ ਕੋਲ ਰਲੇਸ਼ਨ ਸਰਟੀਫਿਕੇਟ ਨਾ ਹੋਨ ਕਰਾਕੇ ਵਾਪਸ ਔਣਾ ਪਿਆਂ ਤੇ ਭਰਤੀ ਨਹੀਂ ਦੇਖ ਸਕਿਆ ਫਿਰ ਮੈ ਉਸ ਕੈਂਪ ਚ ਵਾਪਸ ਆ ਗਿਆ ੳਰ ਮੇਰੇ ਪਿਤਾ ਜੀ ਨੇ ਰਲੇਸ਼ਨ ਸਰਟੀਫਿਕੇਟ ਆਪਲਈ ਕਰ ਦਿਤਾ ਉਸ ਨੂੰ ਇਕ ਮਹੀਨੇ ਦਾ ਸਮਾ ਲੱਗਣਾ ਸੀ । ਫਿਰ ਕੈਂਪ ਚ ਇਕ ਸਕਿਉਰਟੀਗਾਰਡ ਦਾ ਕੋਰਸ ਆਗਿਆ ਮੈ ਅਪਲਾਈ ਕਰ ਦਿੱਤਾ ਫਿਰ ਉਸ ਕੋਰਸ ਨੂੰ ਕਰਨ ਵਸਤੈ ਲੁਧਿਆਨਾ ਪੇਜ ਦਿੱਤਾ ਗਿਆ। ਫਿਰ ਆਸੀ ੳ ਕੋਰਸ ਕਰਨ ਲੱਗੇ ਫਿਰ ਸਾਡੇ ਸਿਨੀਅਰ ਉਹਨਾਂ ਨੇ ਸਨੂ ਕਿਹਾ ਕੀ ਤੁਸੀਂ ਫੈਕਟਰੀਆ ਚ ਕਮ ਕਰੋ ਜਾ ਕੰਮ ਲੱਭ ਅੳ ਆ ਸੀ ਕੰਮ ਲਬ ਲਿਅ ਮੈਂ ਅਪਣੀ ਜਿੰਦਗੀ ਵਿਚ ਪਹਿਲੀ ਵਰ ਕਮ ਕਿੱਤਾ। ਉਸ ਕਮ ਤੋਂ ਮੇਨੂੰ ਜੋ ਕਮਾਈ ਹੋਈ ਉਸ ਤੋਂ ਮੇਨੂੰ ਬਹੁਤ ਖੁਸ਼ੀ ਹੋਈ । ਫਿਰ ਆਸੀ ਆਪਣਾਂ ਕੋਰਸ ਪੂੂਰਾ ਕਰ ਲਿਆ ਵਾਪਸ ਆਗਏ ।



ਫਿਰ ਇਕ ਮਹੀਨਾ ਮੈਂ ਅਪ ਘਰ ਰਿਹਾ ਪਰ ਮੈਂ ਆਪਣੀ ਕਸਰਤ ਉਸ ਤਰ੍ਹਾਂ ਹੀ ਕਰਦਾ ਰਿਹਾ ਜਿਸ ਤਰ੍ਹਾਂ ਮੈਂ ਕੈਂਪ ਚ ਕਰਦਾ ਸੀ ।

ਪਰ ਮੈਨੂੰ ਬੁਖਾਰ ਹੋਣ ਲਗਗਿਆ ਇ ਬੁਖਾਰ ਮੈਂ ਚੈੱਕ ਕਰਵਾਈਆਂ ਜੋ ਕੀ ਟਾਈਫਈਡ ਸੀ ਪਰ ਮੈਂ ਆਪਣੀ ਕਸਰਤ ਉਸ ਤਰ੍ਹਾਂ ਹੀ ਕਰਦਾ ਰਿਹਾ ਮੇਰਾ ਸਾਹਾਂ ਫੂਲਾਣ
ਲਗ ਪਿਆ ਪਰ ਮੈਂ ਆਪਣੀ ਕਸਰਤ ਕਰਦਾ ਰਿਹਾ ਮੇਰੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ

ਫਿਰ ਇਕ ਭਰਤੀ ਅਈ ਮੈਂ ਰੁੜਕੀ ੳਸ ਭਰਤੀ ਵਿਚ ਗਿਆ ਪਰ ਬੁਖਾਰ ਦੇ ਕਰਕੇ ਮੈਂ ਊਸ ਭਰਤੀ ਦੌੜ ਰਹੇ ਗਿਆਂ ਮੇਰਾ ਸਹਾ ਬਹੁਤ ਫੁਲਣ ਲਗ ਪਿਆ ਮੈਂ ਗਰਉਡ ਲੰਮੇ ਪੈਗਿਆਂ ਮੇਰੀ ਹਾਲਤ ਬਹੁਤੀ ਖਰਾਬ ਹੋ ਚੁੱਕੀ ਸੀ
ਫਿਰ ਮੈਂ ਉਸ ਜਗ੍ਹਾ ਤੋਂ ਵਾਪਸ ਭਾਰਤ ਆਇਆ ਮੈਂ ਬੁਖਾਰ
ਦਾ ਇਲਾਜ ਕਰਵੋਣ ਲਗਾ ਮੈਂ ਥੋੜ੍ਹਾ ਠੀਕ ਹੋ ਕੇ ਫਿਰ ਆਪਣੀ ਕਸਰਤ ਕਰਨ ਲਗਾ ਪਰ ਮੈਂ ਪੂਰਾ ਠੀਕ ਨਹੀਂ ਹੋਇਆ ਸੀ । ਮੇਰੀ ਮੇਨਤ ਪੁਰੀ ਖਰਾਬ ਹੋ ਚੁੱਕੀ ਸੀ ਬੁਖਾਰ ਨੇ ਮੈਨੂੰ ਅੰਦਰ ਤਕ ਬਿਮਾਰ ਕਰ ਦਿੱਤਾ ਸੀ
ਮੇਰੀ ਦੋੜ ਖਤਮ ਹੋ ਚੁੱਕੀ ਸੀ



ਫਿਰ ਇਕ ਭਰਤੀ ਅਈ ਮੈਂ ਫਿਰ ਮੇਹਨਤ ਕਰਨ ਲਗ ਪਿਆ ਪਰ ਮਰੈ ਕੋਲ ਓਨੀ ਤਾਕਤ ਨਹੀਂ ਸੀ ਬੁਖਾਰ ਨੇ ਮੈਨੂੰ ਅੰਦਰ ਖੋਖਲਾ ਕਰ ਦਿੱਤਾ ਸੀ ਮੈਂ ਉਸ ਭਰਤੀ ਦੇਖਣ ਹੇਦਰਾਬਦ ਗਿਆ ਉਥੇ ਕਝ ਦਿਨ ਲੱਗ ਗਏ ਉਸ ਜਗਾ ਜਿੱਥੇ ਅਸੀਂ ਨਹੋਦੇ ਸੀ ਇਕ ਫੌਜੀ ਨੇ ਸੱਪ ਮਰ ਦਿੱਤਾ ਮੈਂ ਉਸ ਸੱਪ ਨੂੰ ਚੁਕ ਘਮਵ ਲਗ ਪਿਆ ਫਿਰ ਮੈਂ ਉਸ ਨੂੰ ਨਲੀ ਚ ਸੁੱਟ ਦਿੱਤਾ ਫਿਰ 2 ਦਿਨ ਬਦ ਸਨੂ ਗਰਆਉਡ
ਬੁਆਲਿਅ ਮੈਂ ਫਿਰ ਦੌੜ ਰਹੇ ਗਿਆਂ ਪਰ ਮੇਰ ਬੁਖਾਰ ਠੀਕ ਨਹੀਂ ਸੀ ਹੋਇਆ ।

ਫਿਰ ਮੈਂ ਵਾਪਸ ਅ ਰਿਹਾ ਕਝ ਸਥਿਆ ਲਾਲ ਸੀ ਮੈਂ ਇਕ
ਰਾਤ ਹਜੁਰ ਸਹਿਬ ਪਰ ਮੈਂ ਅੰਦਰੋ ਬਹੁਤ ਦੁਖੀ ਹੋ ਚੁੱਕਾ ਸੀ ਮੈਂ ਸੋਚ ਰਿਹਾ ਸੀ ਕੀ ਮੈਂ ਇਸ ਟਰੇਨ ਤੋਂ ਸ਼ਲ ਮਾਰ ਦਿਆ ਮੇਰੇ ਮਨ ਨੂੰ ਚੇਐਨ ਤਸੱਲੀ ਆ ਰਹੀ ਸੀ ਫਿਰ ਮੈਂ ਇਹ ਸੋਚਦਾ ਸੋ ਗਿਆ

ਫਿਰ ਆਸੀ ਆਪਨੇ ਸੰਤਾਂ ਨੂੰ ਮੰਨਦੇ ੳ ਮੇਰੇ ਸੁਪਨੇ ਵਿਚ ਆਇਆ ਉਹ ਮੈਨੂੰ ਕਹੀਦੇ ਸ਼ਾਤੀ ਲੈ ਮੇਰੀ ਅੱਖ ਖੁੱਲ੍ਹੀ ਤਾ ਮੈਂ ਜੋ ਮੈਨੂੰ ਚਿੰਤਾ ਖਤਮ ਹੋ ਚੁੱਕੀ ਸੀ ।

ਮੈਂ ਆਪਣੇ ਘਰ ਪੋਚ ਗਿਆਂ

(ਇਹੇ ਕਖਣੀ ਪੇਜ ਦੂਸਰੇ ਦਿਨ ਅਵੇਗੀ )
ਮਿੱਤਰੋ ਮੈ ਅਪਣੀ ਪੁਰੀ ਕਹਾਣੀ ਅਗਲੇ ਪੇਜ ਲੈ ਕੇ ਗਾ
ਕਮੈਟ ਕਰ ਕੇ ਦਸ ਕੀ ਕਹਾਣੀ ਕਿਸਤ੍ਆ ਲੱਗੀ
















टिप्पणियाँ

इस ब्लॉग से लोकप्रिय पोस्ट

संतों ने कैसे भूतों को वश में किया पाट 10

संतो ने कैसे भूतों को वश में किया पाठ 15

संतो ने कैसे भूतों को वश में किया पार्ट 6