ਸਂਤਾ ਨੇ ਮੇਰੇ ਕਿਸ ਤਰ੍ਹਾਂ ਕਿਰਪਾ ਕੀਤੀ ਮੇਰੀ ਕਹਾਣੀ ਪ 2



ਫਿਰ ਮੈਂ  ਘਰ ਆ ਗਿਆ ਸੀ ਤੇ ਬੁਖਾਰ ਦਾ ਇਲਾਜ  ਕਰਵਾਉਣ  ਲਗਾ ਤੇ ਭਰਤੀ ਵਸਤੈ ਦੌੜ ਲੋਦਾ ਰਿਹਾ 

ਫਿਰ ਮੈਂ  ਇਕ ਦਿਨ ਦੋੜ ਲੋਣ ਗਿਆ ਤਾਂ ਗਰਆਉਡ ਵਿੱਚ ਬਿਹੋਸ਼ ਕੇ ਡਿੱਗ ਪਈਆਂ ਪਰ ਉਸ ਦਿਨ  ਮੇਰੇ ਨਾਲ ਮੇਰਾ  ਇਕ ਦੋਸਤ ਗਿਆਂ  ਸੀ । ਉਸ ਨੇ  ਮੇਰੇ ਜੇਬ ਚ ਕਢ ਕੇ  ਮੁਬਾਈਲ  ਫੋਨਾਂ ਦੀ ਵਰਤੋਂ ਕਰਕੇ ਮੇਰੇ ਚਾਚਾ ਫੁਨ ਲਾ ਦਿਤਾ ਤੇ ਮੇਰੇ  ਚਾਚਾ ਜੀ ਉਸ ਜਗ੍ਹਾ ਤੇ ਆਇਆ ਉਸ ਨੇ  ਮੇਨੂੰ ਉਠਾਈਆਂ ਤੇ ਮੋਟਰਸਾਈਕਲ ਤੇ ਬਿਠਾ ਦਿੱਤਾ ਡਾਕਟਰ ਕੋਲ ਲੈ ਗਏ ਡਾਕਟਰ ਨੇ ਮੇਰਾ ਬਿਪੀ ਚੈੱਕ ਕਿੱਤਾ ਲੋ ਸੀ ਤੇ ਮੇਨੂੰ ਕੂਜ ਦਵਾਈ ਦੇ ਦਿਤੀ ਫਿਰ ਮੇਰੇ ਚਾਚਾ ਜੀ ਮੇਨੂੰ  ਘਰ ਛਡ ਗਏ




ਹਣ ਮੇਨੂੰ ਦੱਸਨ ਜਾ ਰਿਹਾ  ਹੈ ਆਲਸੀ ਗਲ(ਕਹਾਣੀ)

ਆਸੀ ਜਿਨ੍ਹਾਂ ਸੰਤਾਂ ਮਨ ਦੇ ਉਨਾਂ ਕੋਲ

ਮੈ ਆਪਣੇ  ਸਂਤਾ ਕੋਲ ਅਪਣੀ  ਮੰਮੀ ਲੈ ਕੇ ਗਿਆ ਮੇਰੀ  ਮੰਮੀ ਨੇ ਇਹੇ ਗਲ ਪੁਰੀ ਦਸੀ ਜੋ ਕੀ ਮੈਂ ਤਹਨੂ ਕਹਾਣੀ ਦਸ ਚੁਕਾ ਹਾ ।

ਫਿਰ ਸੰਤਾਂ ਨੇ ਬੱਚਣ ਦਿੱਤਾ ਕੀ ਇਸ ਨੂੰ  ਰੂਹਾ ਤਗ ਕਰ ਰਹੀਆਂ ਨੇ  ਇਸ ਨੂੰ  ਸਤਸੰਗ ਸੁਨਾਆਉ ਮੈਂ ਪਹਿਲਾਂ  ਤਾਂ ਮੈਂ ਸਤਸੰਗਤ ਨਹੀਂ ਸੁਣਦਾ  ਸੀ ਪਰ ਸਂਤਾ ਉਸ ਬਚਣ ਲਾਲ ਸਤਸੰਗਤਿ ਸੁਅਣ  ਲਗ ਪਿਆ ਮੈਂ ਫਿਰ ਮੈਨੂੰ  ਕੁਝ ਸ਼ਾਂਤੀ ਮਿਲਣ ਲਗ ਪਈ



ਬਾਕੀ ਦੀ

ਮੇਰੀ ਕਹਾਣੀ ਅਗਲੇ  ਪੇਜ ਲੈਕੇ ਆਵਗਾ


टिप्पणियाँ

इस ब्लॉग से लोकप्रिय पोस्ट

संतों ने कैसे भूतों को वश में किया पाट 10

संतो ने कैसे भूतों को वश में किया पाठ 15

संतो ने कैसे भूतों को वश में किया पार्ट 6